Breaking News

ਅਖਿਲੇਸ਼ ਤੇ ਰਾਮਗੋਪਾਲ ਸਪਾ ‘ਚੋਂ ਛੇ ਵਰ੍ਹਿਆਂ ਲਈ ਕੱਢੇ ਗਏ

ਲਖਨਊ। ਸਮਾਜਵਾਦੀ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਅੱਜ ਇੱਕ ਅਹਿਮ ਫ਼ੈਸਲਾ ਲੈਂਦਿਆਂ ਮੁੱਖ ਮੰਤਰੀ ਅਖਿਲੇਸ਼ ਯਾਦਵ ਤੇ ਪਾਰਟੀ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਨੂੰ ਛੇ-ਛੇ ਵਰ੍ਹਿਆਂ ਲਈ ਸਪਾ ਤੋਂ ਕੱਢ ਦਿੱਤਾ।
ਮੁਲਾਇਮ ਸਿੰਘ ਯਾਦਵ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਅਖਿਲੇਸ਼ ਦੀ ਜਗ੍ਹਾ ‘ਤੇ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਇਹ ਰਾਸ਼ਟਰੀ ਕਾਰਜਕਾਰਨੀ ਤੈਅ ਕਰੇਗੀ।

ਪ੍ਰਸਿੱਧ ਖਬਰਾਂ

To Top