Breaking News

ਅਸ਼ਵਿਨ ਬਣੇ ਆਈਸੀਸੀ ਕ੍ਰਿਕਟ ਆਫ਼ ਦ ਈਅਰ

ਨਵੀਂ ਦਿੱਲੀ। ਦੁਨੀਆ ਦੇ ਨੰਬਰ ਇੱਕ ਟੈਸਟ ਗੇਂਦਬਾਜ ਤੇ ਨੰਬਰ ਇਕ ਆਲਰਾਊਂਡਰ ਭਾਰਤੀ ਆਫ਼ ਸਪਿੱਨਰ ਰਵੀਚੰਦਰਨ ਅਸ਼ਵਿਨ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ ਵੱਲੋਂ ਸਾਲ 2016 ਦੇ ਸਰਵੋਤਮ ਕ੍ਰਿਕਟਰ ਤੇ ਟੈਸਟ ਕ੍ਰਿਕਟ ਆਫ਼ ਦ ਈਅਰ ਐਵਾਰਡ ਲਈ ਚੁਣਿਆ ਗਿਆ ਹੈ।
ਉਹ ਰਾਹੁਲ ਦ੍ਰਵਿੜ ਤੋਂ ਬਾਅਦ ਸਿਰਫ਼ ਦੂਜੇ ਭਾਰਤੀ ਕ੍ਰਿਕਟਰ ਹਨ ਜਿਨ੍ਹਾਂ ਨੂੰ ਇੱਕ ਹੀ ਵਰ੍ਹੇ ‘ਚ ਇਹ ਦੋਵੇਂ ਸਨਮਾਨ ਪ੍ਰਾਪਤ ਹੋਏ ਹਨ। ਆਈਸੀਸੀ ਨੇ ਇਸ ਦਾ ਐਲਾਨ ਕੀਤਾ।

ਪ੍ਰਸਿੱਧ ਖਬਰਾਂ

To Top