Breaking News

ਅੰਗਹੀਣ ਵਿਅਕਤੀ ਅਧਿਕਾਰ ਬਿੱਲ ਰਾਜ ਸਭਾ ‘ਚ ਪਾਸ

ਨਵੀਂ ਦਿੱਲੀ। ਦਿਵਿਆਂਗਾਂ ਨਾਲ ਭੇਦਭਾਵ ਕਰਨ ਨੂੰ ਸਜ਼ਾਯੋਗ ਬਣਾਉਣ ਤੇ ਸੰਯੁਕਤ ਰਾ਼ਸਟਰ ਸਮਝੌਤੇ ਦੇ ਅਨੁਸਾਰ ਅੰਗਹੀਣ ਵਿਅਕਤੀ ਅਧਿਕਾਰ ਬਿੱਲ 2016 ਨੂੰ ਅੱਜ ਰਾਜ ਸਭਾ ‘ਚ ਸਰਵ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਸਮਾਜਿਕ ਨਿਆਂਇਕ ਤੇ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ ਨੇ ਬਿੱਲ ‘ਤੇ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਨਾਲ ਅੰਗਹੀਣਾਂ ਲਈ ਸਮਾਜ ‘ਚ ਸਨਮਾਨਯੋਗ ਸਥਾਨ ਬਣਾਉਣ ‘ਚ ਮੱਦਦ ਮਿਲੇਗੀ।

ਪ੍ਰਸਿੱਧ ਖਬਰਾਂ

To Top