Breaking News

ਅੰਤਰਮਹਾਂਦੀਪੀ ਬੈਲਸਟਿਕ ਮਿਜਾਇਲ ‘ਅਗਨੀ-5’ ਦਾ ਪ੍ਰੀਖਣ

ਨਵੀਂ ਦਿੱਲੀ। ਭਾਰਤ ਨੇ ਪੰਜ ਹਜ਼ਾਰ ਕਿਲੋਮੀਟਰ ਤੋਂ ਵੀ ਵਧ ਦੂਰੀ ਤਕ ਦੇ ਟੀਚੇ ਫੁੰਡਣ ਵਾਲੀ ਬੈਲਸਟਿਕ ਮਿਜਾਇਲ ਅਗਨੀ 5 ਦਾ ਅੱਜ ਓਡੀਸਾ ਤੱਟ ‘ਤੇ ਅਬਦੁਲ ਕਲਾਮ ਏਕੀਕ੍ਰਿਤ ਪ੍ਰੀਖਣ ਰੇਂਜ ਤੋਂ ਪ੍ਰੀਖਣ ਕੀਤਾ ਗਿਆ।
ਰੱਖਿਆ ਖੋਜ ਵਿਕਾਸ ਸੰਗਠਨ ਦੇ ਸੂਤਰਾਂ ਨੇ ਦੱਸਿਆ ਕਿ ਮਿਜਾਇਲ ਦਾ ਪ੍ਰੀਖਣ11 ਵੱਜ ਕੇ ਪੰਜ ਮਿੰਟ ‘ਤੇ ਕੀਤਾ ਗਿਆ।
ਲੰਬੀ ਦੂਰੀ ਤੱਕ ਮਾਰ ਕਰਨ ‘ਚ ਸਮਰੱਥ ਮਿਜਾਇਲ ਦਾ ਇਹ ਚੌਥਾ ਵਿਕਾਸਤਾਮਕ ਤੇ ਦੂਜਾ ਕੈਨਿਸਟਰਾਈਜਡ ਪ੍ਰੀਖਣ ਹੈ।

ਪ੍ਰਸਿੱਧ ਖਬਰਾਂ

To Top