Breaking News

ਅੰਮ੍ਰਿਤਸਰ : ਐੱਸਡੀਓ ਦਾ ਗੋਲ਼ੀਆਂ ਮਾਰ ਕੇ ਕਤਲ

ਅੰਮ੍ਰਿਤਸਰ। ਸਥਾਨਕ ਗੁਰੂ ਨਾਨਕ ਐਵਨਿਊ ‘ਚ ਕੁਝ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਪੀ ਡਬਲਯੂ ਡੀ ਦੇ ਐੱਸਡੀਓ ਜਗਮੀਰ ਸਿੰਘ ਦਾ ਕਤਲ ਕਰ ਦਿੱਤਾ। ਐੱਸਡੀਓ ‘ਤੇ ਉਸ ਵੇਲੇ ਗੋਲ਼ੀਆਂ ਚਲਾਈਆਂ ਗਈਆਂ ਜਦੋਂ ਉਹ ਸੈਰ ‘ਤੇ ਨਿਕਲੇ ਸਨ।
ਮੌਕੇ ‘ਤੇ ਮੌਜ਼ੂਦ ਲੋਕਾਂ ਨੇ  ਪੁਲਿਸ ਨੂੰ ਇਸ ਵਾਰਦਾਤ ਬਾਰੇ ਸੂਚਿਤ ਕੀਤਾ ਤੇ ਜ਼ਖ਼ਮੀ ਐੱਸਡੀਓ ਨੂੰ ਹਸਪਤਾਲ ਪਹੁੰਚਾਇਆ।
ਇਸ ਘਟਨਾ ਦਾ ਕਾਰਨ ਪੁਰਾਦੀ ਰੰਜਿਸ਼ ਦੱਸਿਆ ਜਾ ਰਿਹਾ ਹੈ।

ਪ੍ਰਸਿੱਧ ਖਬਰਾਂ

To Top