Breaking News

ਅੱਤਵਾਦ ਖਿਲਾਫ਼ ਸੁਰੱਖਿਆ ਸਹਿਯੋਗ ਵਧਾਉਣਗੇ ਭਾਰਤ ਤਜਾਕਿਸਤਾਨ

ਨਵੀਂ ਦਿੱਲੀ। ਭਾਰਤ ਅਤੇ ਮੱਧ ਏਸ਼ੀਆਈ ਦੇਸ਼ ਤਜਾਕਿਸਤਾਨ ਨੇ ਬਿਨਾਂ ਕਿਸੇ ਭੇਦਭਾਵ ਦੇ ਹਰ ਤਰ੍ਹਾਂ ਦੇ ਅੱਤਵਾਦ ਦੇ ਖ਼ਾਤਮੇ ਦਾ ਅੱਜ ਸੱਦਾ ਦਿੱਤਾ ਤੇ ਸੁਰੱਖਿਆ ਤੇ ਅੱਤਵਾਦ ਰੋਕੂ ਸਹਿਯੋਗ ਨੂੰ ਵਧਾਉਣ ਲਈ ਚਾਰ ਸਮਝੌਤਿਆਂ ‘ਤੇ ਹਸਤਾਖ਼ਰ ਕੀਤੇ।
ਦੋਾਵਾਂ ਦੇਸ਼ਾਂ ਨੇ ਪਾਕਿਸਤਾਨ ਦਾ ਨਾਂਅ ਲਏ ਬਿਨਾਂ ਅੱਤਵਾਦੀਆਂ ਨੂੰ ਸੁਰੱਖਿਆ, ਪਨਾਹ, ਪੈਸਾ ਤੇ ਸਮਰਥਨ ਦੇਣ ਵਾਲੀ ਪਰਵਿਰਤੀ ਨੂੰ ਵੀ ਖ਼ਤਮ ਕਰਨ ਦਾ ਸੱਦਾ ਦਿੱਤਾ।

ਪ੍ਰਸਿੱਧ ਖਬਰਾਂ

To Top