Breaking News

ਆਈਐੱਸ ਦੇ ਟਿਕਾਣਿਆਂ ‘ਤੇ ਹਮਲੇ, 20 ਅੱਤਵਾਦੀ ਢੇਰ

ਅੰਕਾਰਾ। ਉਤਰੀ ਸੀਰੀਆ ਦੇ ਤੁਰਕੀ ਦੇ ਲੜਾਕੂ ਜਹਾਜਾਂ ਦੇ ਹਮਲੇ ‘ਚ ਪਿਛਲੇ 24 ਘੰਟੇ ‘ਚ 20 ਅੱਤਵਾਦੀ ਮਾਰੇ ਗਏ।
ਇਹ ਜਾਣਕਾਰੀ ਅੱਜ ਤੁਰਕੀ ਦੀ ਫੌਜ ਦੇ ਇੱਕ ਬੁਲਾਰੇ ਵੱਲੋਂ ਜਾਰੀ ਕੀਤੀ ਗਈ।

ਪ੍ਰਸਿੱਧ ਖਬਰਾਂ

To Top