Breaking News

ਆਈਸੀਸੀ ਦੀ ਟੀਮ ‘ਚ ਸਮ੍ਰਿਤੀ ਮੰਧਾਨਾ ਇਕੱਲੀ ਭਾਰਤੀ

ਦੁਬਈ। ਕੌਮਾਤਰੀ ਕ੍ਰਿਕਟ ਪਰਿਸ਼ਦ ਨੇ ਬੁੱਧਵਾਰ ਨੂੰ ਵਰ੍ਹੇ ਦੀ ਆਈਸੀਸੀ ਸਰਵੋਤਮ ਮਹਿਲਾ ਟੀਮ ‘ਚ ਆਪਣੀ ਕਪਤਾਨੀ ‘ਚ ਵੈਸਟਇੰਡੀਜ਼ ਨੂੰ ਟੀ-20 ਵਿਸ਼ਵ ਕੱਪ ਜਿਤਾਉਣ ਵਾਲੀ ਸਟੇਪਨੀਟੇਲਰ ਨੂੰ ਕਪਤਾਨ ਬਣਾਇਆ ਹੈ ਜਦੋਂ ਨਿਊਜ਼ੀਲੈਂਡ ਦੀ ਰਿਚੇਲ ਪ੍ਰੀਸਟ ਨੂੰ ਵਿਕਟ ਕੀਪਿੰਗ ਦੀ ਜਿੰਮੇਵਾਰੀ ਸੌਂਪੀ ਗਈ ਹੈ।
ਆਈਸੀਸੀ ਨੇ ਖਿਡਾਰੀਆਂ ਦਾ ਚੋਣ 14 ਸਤੰਬਰ 2015 ਤੋਂ 20 ਸਤੰਬਰ 2016 ਦੌਰਾਨ ਉਨ੍ਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤਾ ਹੈ।

ਪ੍ਰਸਿੱਧ ਖਬਰਾਂ

To Top