Breaking News

ਆਮਦਨ ਐਲਾਨ ਯੋਜਨਾ ਪਾਰਟ-2, 31 ਮਾਰਚ ਤੱਕ ਮਿਲਿਆ ਸਮਾਂ

ਨਵੀਂ ਦਿੱਲੀ। ਸਰਕਾਰ ਨੇ ਨੋਟਬੰਦੀ ਦੇ ਮੱਦੇਨਜ਼ਰ ਅਣਐਲਾਨ ਆਮਦਨ ਵਾਲਿਆਂ ਨੂੰ ਟੈਕਸ, ਜ਼ੁਰਮਾਨਾ ਤੇ ਉਪਕਰ ਚੁਕਤਾ ਕਰਕ ਪਾਕ-ਸਾਫ ਨਿਕਲਣ ਲਈ ਅੱਜ ਆਮਦਨ ਐਲਾਨ ਯੋਜਨਾ ਪਾਰਟ ਟੂ ਦਾ ਐਲਾਨ ਕੀਤਾ ਜਿਸ ਤਹਿਤ 31 ਮਾਰਚ ਤੱਕ ਅਣਐਲਾਨੀ ਆਮਦਨ ਦਾ ਖੁਲਾਸਾ ਕੀਤਾ ਜਾ ਸਕਦਾ ਹੈ।
ਮਾਲੀਆ ਸਕੱਤਰ ਹਸਮੁਖ ਅਧਿਆ ਤੇ ਕੇਂਦਰੀ ਸਿੱਧੇ ਟੈਕਸ ਬੋਰਡ ਦੇ ਪ੍ਰਧਾਨ ਸੁਸ਼ੀਲ ਚੰਦਰਾ ਨੇ ਅੱਜ ਇੱਥੇ ਸਾਂਝੇ ਬਿਆਨ ‘ਚ ਪ੍ਰਧਾਨ ਮੰਤਰੀ ਗਰੀਬ ਭਲਾਈ ਯੋਜਨਾ, 2016 ਲਈ ਮਨੀਲਾਂਡਰਿੰਗ ਤੇ ਨਿਵੇਸ਼ ਵਿਵਸਥਾ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਇਹ ਯੋਜਨਾ 17 ਦਸੰਬਰ ਤੋਂ 31 ਮਾਰਚ 2017 ਤੱਕ ਖੁੱਲੀ ਰਹੇਗੀ।

ਪ੍ਰਸਿੱਧ ਖਬਰਾਂ

To Top