Breaking News

ਆਮਦਨ ਕਰ ਵਿਭਾਗ ਵੱਲੋਂ 1 ਹਜ਼ਾਰ ਕਰੋੜ ਦੀ ਅਣਐਲਾਨੀ ਰਕਮ ਜ਼ਬਤ

ਨਵੀਂ ਦਿੱਲੀ। ਕਾਲਾ ਧਨ ਵਾਲਿਆਂ ਖਿਲਾਫ਼ ਆਮਦਨ ਕਰ ਵਿਭਾਗ ਦੇ ਛਾਪਿਆਂ ਦਾ ਸਿਲਸਿਲਾ ਤੇਜ਼ੀ ਨਾਲ ਜਾਰੀ ਹੈ, ਨੋਟਬੰਦੀ ਤੋਂ ਬਾਅਦ ਵਿਭਾਗ ਵੱਲੋਂ ਹੁਣ ਤੱਕ 36 ਛਾਪਿਆਂ ‘ਚ ਇੱਕ ਹਜ਼ਾਰ ਕਰੋੜ ਰੁਪਏ ਦੀ ਅਣਐਲਾਨੀ ਆਮਦਨ ਦਾ ਪਤਾ ਲਾਇਆ ਗਿਆ ਹੈ।

ਪ੍ਰਸਿੱਧ ਖਬਰਾਂ

To Top