Breaking News

ਇੱਕ ਹਜ਼ਾਰ ਤੱਕ ਦੇ ਡਿਜੀਟਲ ਲੈਣ-ਦੇਣ ‘ਤੇ 31 ਮਾਰਚ ਤੱਕ ਫੀਸ ਨਹੀਂ

ਨਵੀਂ ਦਿੱਲੀ। ਸਰਕਾਰ ਨੇ ਨਗਦੀ ਰਹਿਤ ਅਰਥਵਿਵਸਥਾ ਲਈ ਕੀਤੇ ਜਾ ਰਹੇ ਉਪਾਆਂ ਦਾ ਵਿਸਥਾਰ ਕਰਦਿਆਂ ਜਨਤਕ ਖੇਤਰ ਦੇ ਬੈਂਕਾਂ ਨੂੰ ਤੁਰੰਤ ਮੋਬਾਇਲ ਸੇਵਾ, ਏਕੀਕ੍ਰਿਤ ਭੁਗਤਾਨ ਇੰਟਰਫੇਸ (ਯੂਪੀਆਈ) ਤੇ ਯੂਐੱਸਐਸਡੀ ਰਾਹੀਂ ਇੱਕ ਹਜ਼ਾਰ ਤੱਕ ਦੇ ਲੈਣ ਦੇਣ ‘ਤੇ 31 ਮਾਰਚ 2017 ਤੱਕ ਫੀਸ ਨਾ ਵਸੂਲਣ ਦੇ ਨਿਰਦੇਸ਼ ਦਿੱਤੇ ਹਨ।

ਪ੍ਰਸਿੱਧ ਖਬਰਾਂ

To Top