Breaking News

ਉਪਰਾਜਪਾਲ ਨਜੀਬ ਜੰਗ ਵੱਲੋਂ ਅਸਤੀਫ਼ਾ

ਨਵੀਂ ਦਿੱਲੀ। ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਨੇ ਅੱਜ ਆਪਣੇ ਅਹੁਦੇ ਤੋ. ਅਸਤੀਫ਼ਾ ਦੇ ਦਿੱਤਾ। ਸ੍ਰੀ ਜੰਗ ਜੁਲਾਈ 2013 ‘ਚ ਦਿੱਲੀ ਦੇ ਉਪਰਾਜਪਾਲ ਬਣੇ ਸਨ। ਉਹ ਦਿੱਲੀ ਦੇ 20ਵੇਂ ਉਪਰਾਜਪਾਲ ਸਨ।

ਪ੍ਰਸਿੱਧ ਖਬਰਾਂ

To Top