Breaking News

ਉੱਤਰੀ ਭਾਰਤ ਦਾ ਪਹਿਲਾ : ਐੱਮਐੱਸਜੀ ਗਲੋਬਲ ਸਕਿੱਨ ਬੈਂਕ ਸ਼ੁਰੂ

ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪਵਿੱਤਰ ਕਰ-ਕਮਲਾਂ ਨਾਲ ਰਿਬਨ ਜੋੜਕੇ ਉਦਘਾਟਨ
ਸਰਸਾ। ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਨੇ ਇੱਕ ਹੋਰ ਇਤਿਹਾਸਕ ਪਹਿਲ ਕਰਦਿਆਂ ਦੇਸ਼ ਨੂੰ ਐੱਮਐੱਸਜੀ ਗਲੋਬਲ ਸਕਿੱਨ ਬੈਂਕ ਦੀ ਸੌਗਾਤ ਦਿੱਤੀ ਹੈ। ਸਰਸਾ ਦੇ ਭਾਦਰਾ ਰੋਡ ‘ਤੇ ਸਥਿੱਤ ਸ਼ਾਹ ਸਤਿਨਾਮ ਜੀ ਸਪੈਸ਼ੇਲਿਟੀ ਹਸਪਤਾਲ ‘ਚ ਸਥਾਪਤ ਇਹ ਸਕਿਨ ਬੈਂਕ ਉਤਰੀ ਭਾਰਤ ਦਾ ਪਹਿਲਾ ਸਕਿਨ ਬੈਂਕ ਹੋਵੇਗਾ। ਵੀਰਵਾਰ ਦੇਰ ਸ਼ਾਮ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰਿਬਨ ਜੋੜ ਕੇ ਇਸ ਅਤਿਆਧਨਿਕ ਸਕਿੱਨ ਬੈਕ ਦਾ ਮਹੂਰਤ ਕੀਤਾ।

ਪ੍ਰਸਿੱਧ ਖਬਰਾਂ

To Top