Breaking News

ਕਰਨਾਟਕ ਦੇ ਆਬਕਾਰੀ ਮੰਤਰੀ ਵੱਲੋਂ ਅਸਤੀਫ਼ਾ

ਬੰਗਲੌਰ। ਕਰਨਾਟਕ ਦੇ ਮੰਤਰੀਆਂ ਦੇ ਵੱਖ-ਵੱਖ ਘਪਲਿਆਂ ‘ਚ ਸ਼ਾਮਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸਿਦਾਰਮਈਆ ਸਰਕਾਰ ਨੂੰ ਉਸ ਸਮੇ਼ ਇੱਕ ਹੋਰ ਝਟਕਾ ਲੱਗਿਆ ਜਦੋਂ ਸੂਬੇ ਦੇ ਆਬਕਾਰੀ ਮੰਤਰੀ ਐਚ ਵਾਈ ਮੇਤੀ ਨੇੈ ਦੁਰਚਾਰ ਦੇ ਕਥਿਤ ਮਾਮਲੇ ‘ਚ ਨੈਤਿਕਤਾ ਦਾ ਹਵਾਲਾ ਦਿੰਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਨਾਲ ਰਾਜਪਾਲ ਵਾਜੂਭਾਈ ਵਾਘੇਲਾ ਨੇ ਮਨਜ਼ੂਰ ਕਰ ਲਿਆ। ਇਸ ਦਰਮਿਆਨ ਮੁੱਖ ਮੰਤਰੀ ਨੇ ਪੁਲਿਸ ਦੀ ਖੁਫ਼ੀਆ ਸ਼ਾਖਾ ਨਾਲ ਇਸ ਮਾਮਲੇ ਦੀ ਜਾਂਚ ਕਰਵਾਏ ਜਾਣ ਦਾ ਆਦੇਸ਼ ਜਾਰੀ ਕਰ ਦਿੱਤਾ ਹੈ।

ਪ੍ਰਸਿੱਧ ਖਬਰਾਂ

To Top