Breaking News

ਕਰੁਣਾਨਿਧੀ ਬਿਮਾਰ, ਚਿਦੰਬਰਮ ਨੇ ਕੀਤੀ ਮੁਲਾਕਾਤ

ਚੇਨੱਈ। ਦ੍ਰਵਿੜ ਮੁਨੇਤਰ ਕੜਗਮ ਪ੍ਰਧਾਨ ਐਮ ਕਰੁਣਾਨਿਧੀ ਦੇ ਬਿਮਾਰ ਹੋਣ ਤੇ ਦੁਬਾਰਾ ਹਸਪਤਾਲ ‘ਚ ਭਰਤੀ ਹੋਣ ਦੇ ਕਾਰਨ ਪਾਰਟੀ ਕਾਰਜਕਾਰਨੀ ਦੀ 20 ਦਸੰਬਰ ਨੂੰ ਹੋਣ ਵਾਲੀ ਉਚ ਪੱਧਰੀ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ।
ਪਾਰਟੀ ਜਨਰਲ ਸਕੱਤਰ ਕੇ ਅਨਬਝਗਨ ਨੇ ਇੱਥੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਬੈਠਕ ਦੀ ਨਵੀਂ ਮਿਤੀ ਬਾਅਦ ‘ਚ ਐਲਾਨੀ ਜਾਵੇਗੀ।

ਪ੍ਰਸਿੱਧ ਖਬਰਾਂ

To Top