ਕੁੱਲ ਜਹਾਨ

ਕਾਂਗੋ ‘ਚ ਗੋਲ਼ੀਬਾਰੀ 19 ਮਰੇ, 45 ਜ਼ਖ਼ਮੀ

ਕਿੰਸ਼ਾਸਾ। ਅਫ਼ਰੀਕੀ ਦੇਸ਼ ਕਾਂਗੋ ‘ਚ ਰਾਸ਼ਟਰਪਤੀ ਜੋਸਫ ਕਬੀਲਾ ਖਿਲਾਫ਼ ਪ੍ਰਦਰਸ਼ਨ ਦੌਰਾਨ ਅੱਜ ਹੋਈ ਗੋਲ਼ੀਬਾਰੀ ‘ਚ ਘੱਟ ਤੋਂ ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ 45 ਜਖ਼ਮੀ ਹੋ ਗਏ।
ਸੰਯਕਤ ਰਾਸ਼ਟਰ ਮਿਸ਼ਨ ਦੇ ਕਾਂਗੋ ਸਥਿੱਥ ਦਫ਼ਤਰ ਦੇ ਮੁਖੀ ਜੋਸ ਮਾਰੀਆ ਅਰਨਾਜ ਨੇ ਕਿਹਾ ਕਿ ਸ੍ਰੀ ਕਬੀਲਾ ਦੇ ਜਨਾਦੇਸ਼ ਦੇ ਖਿਲਾਫ਼ ਹੋ ਰਹੇ ਪ੍ਰਦਰਸ਼ਨ ਦੌਰਾਨ ਹੋਈ ਗੋਲ਼ੀਬਾਰੀ ‘ਚ 19 ਵਿਅਕਤੀਆਂ ਦੀ ਮੌਤ ਹੋ ਗਈ।

ਪ੍ਰਸਿੱਧ ਖਬਰਾਂ

To Top