Breaking News

ਕਿਰਗਿਜ ਰਾਸ਼ਟਰਪਤੀ ਅਤਮਬਾਯੇਵ ਭਾਰਤ ਦੀ ਚਾਰ ਰੋਜ਼ਾ ਯਾਤਰਾ ‘ਤੇ

ਨਵੀਂ ਦਿੱਲੀ। ਕਿਰਗਿਸਤਾਨ ਦੇ ਰਾਸ਼ਟਰਪਤੀ ਅਲਮਾਜਬੇਕ ਸ਼ਰਸ਼ੇਨੋਵਿਚ ਅਤਮਬਾਯੇਵ ਚਾਰ ਦਿਨਾਂ ਦੀ ਯਾਤਰਾ ‘ਤੇ ਅੱਜ ਭਾਰਤ ਪੁੱਜੇ। ਰਾਸ਼ਟਰਪਤੀ ਪ੍ਰਣਬ ਮੁਖਰਜੀ ਸ੍ਰੀ ਅਤਮਬਾਯੇਵ ਦੀ ਅਗਵਾਈ ਕਰਨਗੇ ਤੇ ਉਨ੍ਹਾਂ ਦੇ ਸਨਮਾਨ ‘ਚ ਰਾਤਰੀ ਭੋਜਨ ਦਾ ਆਯੋਜਨ ਕੀਤਾ ਜਾਵੇਗਾ।

ਪ੍ਰਸਿੱਧ ਖਬਰਾਂ

To Top