Breaking News

ਕੁਲ ਕਾਲੇਧਨ ਬਾਰੇ ਸਰਕਾਰ ਕੋਲ ਅਧਿਕਾਰਕ ਜਾਣਕਾਰੀ ਨਹੀਂ : ਜੇਤਲੀ

ਨਵੀਂ ਦਿੱਲੀ। ਸਰਕਾਰ ਨੇ ਅੱਜ ਕਿਹਾ ਕਿ 8 ਨਵੰਬਰ ਨੂੰ ਨੋਟਬੰਦੀ ਦੇ ਐਲਾਨ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਦੇਸ਼ ‘ਚ ਕਿੰਨਾ ਕਾਲਾਧਨ ਹੈ ਇਸ ਗੱਲ ਦੀ ਕੋਈ ਅਧਿਕਾਰਕ ਜਾਣਕਾਰੀ ਨਹੀਂ ਹੈ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਲੋਕ ਸਭਾ ‘ਚ ਇਕ ਲਿਖਤੀ ਜਵਾਬ ‘ਚ ਦੱਸਿਆ ਕਿ 8 ਨਵੰਬਰ ਦੀ ਅੱਧੀ ਰਾਤ ਤੋਂ 500 ਤੇ 1000 ਰੁਪਏ ਦੇ ਨੋਟ ਚਲਨ ਤੋਂ ਬਾਹਰ ਕੀਤੇ ਜਾਣ ਤੋਂ ਪਹਿਲਾਂ ਤੇ ਬਾਅਦ ‘ਚ ਕਾਲੇ ਧਨ ਦੀ ਮਾਤਰਾ ਬਾਰੇ ਕੋਈ ਅਧਿਕਾਰਕ ਅਨੁਮਾਨ ਮੁਹੱਈਆ ਨਹੀਂ ਹੈ।

ਪ੍ਰਸਿੱਧ ਖਬਰਾਂ

To Top