ਕੁੱਲ ਜਹਾਨ

ਕੈਲੀਫੋਰਨੀਆ ‘ਚ ਅੱਗ ਨਾਲ 9 ਮਰੇ, 25 ਲਾਪਤਾ

ਆਕਲੈਂਡ। ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ‘ਚ ਆਕਲੈਂਡ ਦੇ ਇੱਕ ਵੇਅਰਹਾਊਸ ‘ਚ ਪਾਰਟੀ ਦੌਰਾਨ ਅੱਗ ਲੱਗਣ ਨਾਲ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋਗਈ ਅਤੇ 25 ਹੋਰ ਲਾਪਤਾ ਹਨ।
ਫਾਇਰ ਬ੍ਰਿਗੇਡ ਦੇ ਮੁਤਾਬਕ ਇਹ ਵੇਅਰਹਾਊਸ ‘ਚ ਸਥਾਨਕ ਸਮੇਂ ਦੇ ਹਿਸਾਬ ਨਾਲ ਕੱਲ੍ਹ ਰਾਤ ਸਾਢੇ ਗਿਆਰਾਂ ਹਾਜਾਰ ਪਾਰਟੀ ਦੌਰਾਨ ਇਸ ਦੋ ਮੰਜਿਲਾ ਵੇਅਰ ਹਾਊਸ ਅੱਗ ਦੀ ਲਪੇਟ ‘ਚ ਆ ਗਿਆ। ਹਾਲਾਂਕਿ ਇਹ ਅੱਗ ਕਿਵੇਂ ਲੱਗੀ ਇਸ ਦਾ ਪਤਾ ਨਹੀਂ ਲੱਗ ਸਕਿਆ।

ਪ੍ਰਸਿੱਧ ਖਬਰਾਂ

To Top