ਦੇਸ਼

ਕੈਸ਼ਲੈੱਸ ਭੁਗਤਾਨ : ਆਈਸੀਆਈਸੀਆਈ ਨੇ ਲਾਂਚ ਕੀਤੀ ‘ਈਜੀਪੇ’

ਏਜੰਸੀ ਮੁੰਬਈ,  
ਨਿੱਜੀ ਖੇਤਰ ਦੇ ਬੈਂਕ ਆਈਸੀਆਈਸੀਆਈ ਬੈਂਕ ਨੇ ਅੱਜ ਇੱਕ ਮੋਬਾਇਲ ਐਪ ‘ਈਜੀਪੇ’ ਲਾਂਚ ਕੀਤੀ ਹੈ, ਜਿਸ ਰਾਹੀਂ ਬੈਂਕ ਦੇ ਚਲਦੇ ਖਾਤਾ ਹੋਲਡਰ ਆਪਣੇ ਮੋਬਾਇਲ ਫੋਨ ‘ਤੇ ਗ੍ਰਾਹਕਾਂ ਨਾਲ ਤੁਰੰਤ ਨਗਦੀ ਰਹਿਤ ਭੁਗਤਾਨ ਸਵੀਕਾਰ ਕਰ ਸਕਦੇ ਹਨ ‘ਈਜੀਪੇ’ ਐਪ ਖਪਤਕਾਰਾਂ ਨੂੰ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ), ਕੋਈ ਵੀ ਕ੍ਰੇਡਿਟ ਜਾਂ ਡੈਬਿਟ ਕਾਰਡ, ਇੰਟਰਨੈੱਟ ਬੈਂਕਿੰਗ ਜਾਂ ਆਈਸੀਆਈਸੀਆਈ ਦੇ ਡਿਜੀਟਲ ਵਾਲੇਟ ‘ਪਾਕੇਟ’ ਰਾਹੀਂ ਕੈਸ਼ਲੈੱਸ ਭੁਗਤਾਨ ਦੀ ਸਹੂਲਤ ਦਿੰਦੀ ਹੈ ਬੈਂਕ ਦੇ ਜਾਰੀ ਖਾਤਾ ਹੋਲਡਰ ਇਸ ਐਪ ਨੂੰ ਡਾਊਨਲੋਡ ਕਰ ਸਕਦਾ ਹੈ ਇਹ ਐਪ ਹਾਲੇ ਐਡ੍ਰਾਇਡ  ਆਪਰੇਟਿੰਗ ਸਿਸਟਮ ਨੂੰ ਸਪੋਰਟ ਕਰਦਾ ਹੈ ਤੇ ਛੇਤੀ ਹੀ ਇਸਦਾ ਆਈਓਐਸ ਫਾਰਮੈਂਟ ਵੀ ਆ ਜਾਵੇਗਾ

 

ਪ੍ਰਸਿੱਧ ਖਬਰਾਂ

To Top