Breaking News

ਚੰਡੀਗੜ੍ਹ ਨਿਗਮ ਚੋਣਾਂ : ਭਾਜਪਾ ਨੇ ਜਿੱਤਿਆਂ 26 ‘ਚੋਂ 20 ਸੀਟਾਂ

ਚੰਡੀਗੜ੍ਹ। ਭਾਜਪਾ ਨੇ ਚੰਡੀਗੜ੍ਹ ਨਗਰ ਨਿਗਮ ‘ਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਕੁੱਲ 26 ਸੀਟਾਂ ‘ਚੋਂ 20 ‘ਤੇ ਅੱਜ ਜਿੱਤ ਦਰਜ ਕੀਤੀ।
ਇਸ ਚੋਣ ‘ਚ ਭਾਜਪਾ ਦੇ ਗਠਜੋੜ ਸਹਿਯੋਗੀ ਸ੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਮਿਲੀ।
ਨਿਗਮ ਦੇ ਸਦਨ ‘ਚ ਵਿਰੋਧੀ ਧਿਰ ਕਾਂਗਰਸ ਸਿਰਫ਼ ਚਾਰ ਸੀਟਾਂ ਤੱਕ ਹੀ ਸਿਮਟ ਗਈ।

ਪ੍ਰਸਿੱਧ ਖਬਰਾਂ

To Top