Breaking News

ਜੈਪੁਰ ‘ਚ ਭੰਡਾਰਾ 18 ਦਾ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਰਾਜਸਥਾਨ ਵਾਲਾ ਪਵਿੱਤਰ ਭੰਡਾਰਾ 18 ਜਨਵਰੀ 2017, ਦਿਨ ਬੁੱਧਵਾਰ ਨੂੰ ਜੈਪੁਰ ਵਿਖੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕਰਨਗੇ ਅਤੇ ਰੂਹਾਨੀ ਜਾਮ ਵੀ ਪਿਆਇਆ ਜਾਵੇਗਾ
ਭੰਡਾਰੇ ਦਾ ਸਮਾਂ : ਸਵੇਰੇ 10:00 ਤੋਂ 1:00 ਵਜੇ ਤੱਕ
ਚੇਅਰਪਰਸਨ, ਡੇਰਾ ਸੱਚਾ ਸੌਦਾ, ਸਰਸਾ

ਪ੍ਰਸਿੱਧ ਖਬਰਾਂ

To Top