Breaking News

ਜੈਲਿਲਤਾ ਨੂੰ ਸ਼ਰਧਾਂਜਲੀ ਦੇਣ ਮੋਦੀ ਚੇਨੱਈ ਰਵਾਨਾ

Narinder Modi Sad

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲਨਾਡੂ ਦੀ ਮੁੱਖ ਮੰਤਰੀ ਤੇ ਅੰਨਾ ਦ੍ਰਮੁਕ ਮੁਖੀ ਜੇ. ਜੈਲਲਿਤਾ ਦੇ ਅੰਤਿਮ ਦਰਸ਼ਨਾਂ ਲਈ ਅੱਜ ਚੇਨੱਈ ਰਵਾਨਾ ਹੋ ਗਏ।
ਸ੍ਰੀ ਮੋਦੀ ਲਗਭਗ ਸਾਢੇ 9 ਵਜੇ ਚੇਨੱਈ ਲਈ ਰਵਾਨਾ ਹੋਏ।
ਉਨ੍ਹਾਂ ਦੇ ਲਗਭਗ 12 ਵਜੇ ਰਾਜਾਜੀ ਹਾਲ ਪੁੱਜਣ ਦੀ ਸੰਭਾਵਨਾ ਹੈ, ਜਿੱਥੇ ਕੁਮਾਰੀ ਜੈਲਲਿਤਾ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top