Breaking News

ਜੰਗੀ ਬੇੜੇ ਆਈਐੱਨਐੱਸ ਬੇਤਵਾ ਨਾਲ ਹਾਦਸਾ, ਕੰਢੇ ਨਾਲ ਟਕਰਾ ਕੇ ਪਲਟਿਆ

ਮੁੰਬਈ। ਭਾਰਤੀ ਸਮੁੰਦਰੀ ਫੌਜ ਦਾ ਜੰਗੀ ਬੇੜਾ ਆਈਐੱਨਐੱਸ ਬੇਤਵਾ ਨਾਲ ਅੱਜ ਉਸ ਸਮੇਂ ਹਾਦਸਾ ਹੋ ਗਿਆ ਜਦੋਂ ਫੌਜੀ ਇਸ ਨੂੰ ਡਾੱਕਯਾਰਡ ਤੋਂ  ਸਮੁੰਦਰ ‘ਚ ਉਤਾਰ ਰਹੇ ਸਨ। ਇਸ ਹਾਦਸੇ ‘ਚ 30 ਤੋਂ 32 ਵਿਅਕਤੀਆ ਨੂੰ ਬਚਾ ਲਿਆ ਗਿਆ ਹੈ। ਸਮੁੰਦਰੀ ਫੌਜ ਦੇ ਬੁਲਾਰੇ ਕੈਪਟਨ ਡੀਕੇ ਸ਼ਰਮਾ ਨ ੇਕਿਹਾ ਕਿ ਇਹ ਹਾਦਸਾ ਤਕਨੀਕੀ ਖਾਮੀ ਦੇ ਕਾਰਨ ਵਾਪਰਿਆ, ਨੁਕਸਾਨ ਨੂੰ ਠੀਕ ਕੀਤਾ ਜਾ ਰਿਹਾ ਹੈ। ਹਾਦਸਾ ਦੁਪਹਿਰੇ 1 ਵੱਜ ਕੇ 50 ਮਿੰਟ ‘ਤੇ ਵਾਪਰਿਆ।
ਜ਼ਿਕਰਯੋਗ ਹੈ ਕਿ ਬੇਤਵਾ ਦੇਸੀ ਡਿਜਾਈਨ ਤੇ ਬ੍ਰਹਮਪੁੱਤਰ ਰੇਂਜ ਦੀ ਮਿਜ਼ਾਇਲ ਜੰਗੀ ਬੇੜਾ ਹੈ।

ਪ੍ਰਸਿੱਧ ਖਬਰਾਂ

To Top