Breaking News

ਝਾਰਖੰਡ ‘ਚ ਖਾਨ ਧਸੀ, 10 ਮਜ਼ਦੂਰਾਂ ਮਰੇ

ਗੋਡਾ। ਝਾਰਖੰਡ ਦੇ ਗੋਡਾ ਜ਼ਿਲ੍ਹੇ ‘ਚ ਈਸਟਰਨ ਕੋਲ ਫੀਲਡ ਲਿਮ. ਦੀ ਰਾਜ ਮਹਿਲ ਪ੍ਰੋਜੈਕਟ ‘ਚ ਲਲਮਟੀਆ ਦੇ ਡੀਮ ਮਾਈਨਸ ਖੇਤਰ ਭੌੜਯ ‘ਚ ਕੱਲ੍ਹ ਰਾਤ ਕੋਲਾ ਖਾਨ ‘ਚ ਦਬੇ ਮਜ਼ਦੂਰਾਂ ‘ਚੋਂ 10 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਖਾਨ ਦੇ ਅੰਦਰ 7 ਡੰਪਰ ਤੇ ਤਿੰਨ ਐਕਸਕਵੇਟਰ ਫਸੇ ਹੋਏ ਹਨ।

ਪ੍ਰਸਿੱਧ ਖਬਰਾਂ

To Top