ਦੇਸ਼

ਟਾਟਾ ਮੋਟਰਜ਼ ਦੇ ਬ੍ਰਾਂਡ ਅੰਬੈਸਡਰ ਬਣੇ ਅਕਸ਼ੇ ਕੁਮਾਰ

ਏਜੰਸੀ ੁੰਬਈ, 
ਦਿੱਗਜ਼ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਆਪਣੇ ਵਪਾਰਕ ਵਾਹਨਾਂ ਲਈ ਅਦਾਕਾਰ ਅਕਸ਼ੇ ਕੁਮਾਰ ਨੂੰ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ ਕੰਪਨੀ ਨੇ ਅੱਜ ਦੱਸਿਆ ਕਿ ਜਨਵਰੀ 2017 ‘ਚ ਵਪਾਰਕ ਵਾਹਨ ਸ਼੍ਰੇਣੀ ‘ਚ  ਆਟਾ ਮੋਟਰਸ ਦੇ ਨਵੇਂ ਵਾਹਨਾਂ ਦੀ ਲਾਂਚਿੰਗ ਰਾਹੀਂ ਅਕਸ਼ੇ ਕੁਮਾਰ ਅ੍ਰਾਪਣੀ ਨਵੀਂ ਭੂਮਿਕਾ ਦੀ ਸ਼ੁਰੂਆਤ ਕਰਨਗੇ ਕੰਪਨੀ ਦੇ ਵਪਾਰਕ ਵਾਹਨ ਕਾਰੋਬਾਰ ਦੇ ਕਾਰਜਕਾਰੀ ਅਧਿਕਾਰੀ ਰਵਿੰਦਰ ਪਿਸ਼ਾਰੋਡੀ ਨੇ ਇਹ ਜਾਣਕਾਰੀ ਦਿੱਤੀ

ਪ੍ਰਸਿੱਧ ਖਬਰਾਂ

To Top