Breaking News

ਟਾਟਾ ਸਟੀਲ ਨੇ ਨਿਰਦੇਸ਼ਕ ਨੁਸਲੀ ਵਾਡੀਆ ਨੂੰ ਹਟਾਇਆ

nysl

ਮੁੰਬਈ। ਟਾਟਾ ਸਟੀਲ ਦੇ ਸ਼ੇਅਰ ਹੋਲਡਰਾਂ ਦੀ ਵਿਸ਼ੇਸ਼ ਆਮ ਬੈਠਕ ‘ਚ ਵਾਡੀਆ ਸਮੂਹ ਦੇ ਚੇਅਰਮੈਨ ਨੁਸਲੀ ਵਾਡੀਆ ਨੂੰ ਕੰਪਨੀ ਦੇ ਨਿਰਦੇਸ਼ਕ ਅਹੁਦੇ ਤੋਂ ਅÂੁਣ ਦਾ ਫੈਸਲਾ ਕੀਤਾ ਗਿਆ ਹੈ।
ਦੇਸ਼ ਦੇ ਉਦਯੋਗਿਕ ਸਮੂਹ ਟਾਟਾ ਗਰੁੱਪ ਦੀ ਕੰਪਨੀ ਸਟੀਲ ਨੇ ਅੱਜ ਇਹ ਜਾਣਕਾਰੀ ਦਿੱਤੀ ਕਿ ਕੱਲ੍ਹ ਬੁੱਧਵਾਰ ਨੂੰ ਈਜੀਐਮ ਬੁਲਾਈ ਗਈ ਸੀ, ਜਿਸ ‘ਚ ਸ੍ਰੀ ਵਾਡੀਆ ਨੂੰ ਨਿਰਦੇਸ਼ਕ ਅਹੁਦੇ ਤੋਂ ਹਟਾਉਣ ਦੇ ਪੱਖ ‘ਚ 90.80 ਫੀਸਦੀ ਵੋਟਾਂ ਪਾਈਆਂ ਗਈਆਂ ਜਦੋਂ ਕਿ 9.20 ਫੀਸਦੀ ਨੇ ਉਨ੍ਹਾਂ ਨੂੰ ਅਹੁਦੇ ‘ਤੇ ਬਣਾਈ ਰੱਖਣ ਦੇ ਪੱਖ ‘ਚ ਵੋਟ ਪਾਈ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top