Breaking News

ਡਿਜੀਟਲ ਪਲੇਟਫਾਰਮ ‘ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ ਰੇਲਵੇ

ਨਵੀਂ ਦਿੱਲੀ। ਰੇਲ ਮੰਤਰੀ ਸੁਰੇਸ਼ ਪ੍ਰਭੁ ਨੇ ਅੱਜ ਕਿਹਾ ਕਿ ਰੇਲਵੇ ਜਲਦ ਹੀ ਯਾਤਰੀਆਂ ਤੇ ਹੋਰ ਖ਼ਪਤਕਾਰਾਂ ਲਈ ਡਿਜੀਟਲ ਪਲੇਟਫਾਰਮ ਤਿਆਰ ਕਰ ਰਿਹਾ ਹੈ ਤੇ ਹੁਣ ਗੈਂਗਸਟਰ ਫੋਨ ਦੇ ਮਾਧਿਅਮ ਨਾਲ ਵੀ ਪੈਸੇ ਦੇ ਭੁਗਤਾਨ ਕਰਨ ਦਾ ਤਰੀਕਾ ਵਿਕਸਿਤ ਕੀਤਾ ਜਾ ਰਿਹਾ ਹੈ।
ਸ੍ਰੀ ਪ੍ਰਭੂ ਨੇ ਇੱਥੇ ਫਿਕੀ ਦੇ ਇੱਕ ਪ੍ਰੋਗਰਾਮ ‘ਚ ਕਿਹਾ ਕਿ ਨੋਟਬੰਦੀ ਤੋਂ ਬਾਅਦ ਯਾਤਰੀਆਂ ਤੇ ਖ਼ਪਤਕਾਰਾਂ ਦੀ ਸਹੂਲਤ ਲਈ ਡਿਜੀਟਲ ਪਲੇਟਫਾਰਮ ਤਿਆ ਕੀਤਾ ਜਾ ਰਿਹਾ ਹੈ।
ਰੇਲਵੇ ਨੇ ਇੱਕ ਅਜਿਹਾ ਐਪ ਤਿਆਰ ਕੀਤਾ ਹੈ ਜਿਸ ਨਾਲ ਕਿਸੇ ਵੀ ਬੈਂਕ ਜਾਂ ਡੈਬਿਟ ਕਾਰਡ ਰਾਹੀਂ ਭੁਗਤਾਨ ਸੰਭਵ ਹੈ।

ਪ੍ਰਸਿੱਧ ਖਬਰਾਂ

To Top