Breaking News

ਡਿਜੀਟਲ ਲੈਣ-ਦੇਣ ਨੂੰ ਉਤਸ਼ਾਹ ਕਰਨ ਲਈ ਸਰਕਾਰ ਨੇ ਐਲਾਨੀਆਂ ਦੋ ਯੋਜਨਾਵਾਂ

ਨਵੀ ਦਿੱਲੀ। ਸਰਕਾਰ ਨੇ ਦੇਸ਼ ‘ਚ ਆਮ ਲੋਕਾਂ ‘ਚ ਡਿਜੀਟਲ ਲੈਣ-ਦੇਣ ਦੇ ਉਦੇਸ਼ ਨਾਲ ਕ੍ਰਿਸਮਸ ਦੇ ਦਿਨ 25 ਦਸੰਬਰ ਤੋਂ ਖ਼ਪਤਕਾਰਾਂ ਲਈ ਲੱਕੀ ਗ੍ਰਾਹਕ ਯੋਜਨਾ ਤੇ ਵਪਾਰੀਆਂ ਲਈ ਡਿਜੀ ਧਨ ਵਪਾਰੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਡਿਜੀਟਲ ਭੁਗਤਾਨ ‘ਤੇ ਨਗਦ ਪੁਰਸਕਾਰ ਦਿੱਤੇ ਜਾਣਗੇ।

ਪ੍ਰਸਿੱਧ ਖਬਰਾਂ

To Top