Breaking News

ਤਾਮਿਲਨਾਡੂ ‘ਚ ਧਮਾਕਾ, 10 ਮਜ਼ਦੂਰਾਂ ਦੇ ਮਰਨ ਦਾ ਖਦਸ਼ਾ

ਤਿਰੂਚਿਰਾਪੱਲੀ। ਤਾਮਿਲਨਾਡੂ ਦੇ ਥੁਰੈਯੁਰ ਨੇੜੇ ਮੁਰੂਨਗਾਮਟੀ ਪਿੰਡ ਦੇ ਇੱਕ ਨਿੱਜੀ ਵਿਸਫੋਟਕ ਨਿਰਮਾਣ ਫ਼ੈਕਟੀ ‘ਚ ਅੱਜ ਭਿਆਨਕ ਅੱਗ ਲੱਗਣ ਤੇ ਜ਼ੋਰਦਾਰ ਧਮਾਕਾ ਹੋਣ ਨਾਲ ਦਸ ਮਜ਼ਦੂਰਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਪੁਲਿਸ ਨੇ ਦੱਸਿਆ ਕਿ ਧਮਾਕਾ ਅੱਜ ਸਵੇਰੇ 7 ਵਜੇ ਹੋਇਆ ਜਦੋਂ ਫੈਕਟਰੀ ‘ਚ ਕੁਝ ਮਜ਼ਦੂਰ ਸਵੇਰੇ ਕੰਮ ਕਰ ਰਹੇ ਹਨ।
ਨੇੜਲੇ ਇਲਾਕੇ ਤੋਂ ਫੈਕਟਰੀ ‘ਚ ਅੱਗ ਦੀਆਂ ਲਪਟਾਂ ਵੇਖੀਆਂ ਗਈਆਂ ਤੇ ਧੂੰਆਂ ਉਠਦਾ ਵੇਖਿਆ ਗਿਆ।

ਪ੍ਰਸਿੱਧ ਖਬਰਾਂ

To Top