Breaking News

ਦੂਜੇ ਦਿਨ ਵੀ ਧੁੰਦ ਦਾ ਕਹਿਰ, ਕਈ ਉਡਾਣਾਂ ਪ੍ਰਭਾਵਿਤ

ਨਵੀਂ ਦਿੱਲੀ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਅੱਜ ਲਗਾਤਾਰ ਦੂਜੇ ਦਿਨ ਧੁੰਦ ਛਾਈ ਰਹੀ ਜਿਸ ਦੀ ਵਜ੍ਹਾ ਨਾਲ ਕਈ ਉਡਾਣਾਂ ਪ੍ਰਭਾਵਿਤ ਹੋਈਆਂ।
ਅੱਜ ਧੁੰਦ ਬੁੱਧਵਾਰ ਦੇ ਮੁਕਾਬਲੇ ਸੰਘਣੀ ਰਹੀ ਤੇ ਸਵੇਰ ਤੋਂ ਹੀ ਛਾਈ ਰਹੀ। ਦ੍ਰਿਸ਼ਟਤਾ 50ਮੀਟਰ ਤੋਂ ਵੀ ਘੱਟ ਹੋ ਗਈ।

ਪ੍ਰਸਿੱਧ ਖਬਰਾਂ

To Top