Breaking News

ਨਗਦੀ ਦੀ ਕਿੱਲਤ ਜਲਦ ਹੋਵੇਗੀ ਦੂਰ : ਸਰਕਾਰ

ਨਵੀਂ ਦਿੱਲੀ। ਸਰਕਾਰ ਨੇ ਨੋਟਬੰਦੀ ਨਾਲ ਨਗਦੀ ਦੀ ਹੋਈ ਕਿੱਲਤ ਜਲਦ ਦੂਰ ਹੋਣ ਦੀ ਉਮੀਦ ਪ੍ਰਗਾਉਂਦਿਆਂ ਅੱਜ ਕਿਹਾ ਕਿ ਹੁਣ ਸਿਰਫ਼ 500 ਰੁਪਏ ਦੇ ਨਵੇਂ ਨੋਟਾਂ ਦੀ ਛਪਾਈ ਹੋ ਰਹੀ ਹੈ ਤੇ ਸਪਲਾਈ ਵਧਾਉਣ ਦੇ ਨਾਲ ਹੀ ਅਗਲੇ 15 ਦਿਨਾਂ ‘ਚ ਹਾਲਾਤ ਆਮ ਹੋਣ ਲੱਗਣਗੇ।
ਹੁਣ ਤੱਕ ਏਟੀਐ੍ਮ ਤੇ ਬੈਂਕ ਕਾਉਂਟਰਾਂ ਤੋਂ ਪੰਜ ਲੱਖ ਕਰੋੜ ਰੁਪਏ ਤੋਂ ਵਧ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।

ਪ੍ਰਸਿੱਧ ਖਬਰਾਂ

To Top