Breaking News

ਨਵੇਂ ਵਰ੍ਹੇ ‘ਤੇ ਮੋਦੀ ਵੱਲੋਂ ਯੋਜਨਾਵਾਂ ਦਾ ਤੋਹਫ਼ਾ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਵਰ੍ਹੇ ਦੀ ਪੂਰਬਲੀ ਸ਼ਾਮ ‘ਤੇ ਦੇਸ ਵਾਸੀਆਂ ਲਈ ਤੋਹਫ਼ਿਆਂ ਦੀ ਬੌਛਾਰ ਕਰਦਿਆਂ ਅੱਜ ਕਈ ਨਵੀਆਂ ਯੋਜਨਾਵਾਂ ਸ਼ੁਰੂ ਕਰਨ ਤੇ ਵੱਖ-ਵੱਖ ਪੁਰਾਣੀਆਂ ਯੋਜਨਾਵਾਂ ਦਾ ਦਾਇਰਾ ਵਧਾÀਣ ਦਾ ਐਲਾਨ ਕੀਤਾ। ਇਨ੍ਹਾਂ ‘ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰਾਂ ਦੇ ਨਿਰਮਾਣ ਅਤੇ ਹਾੜੀ ਤੇ ਸਾਉਣੀ ਦੀ ਬਿਜਾਈ ਲਈ ਕਿਸਾਨਾਂ ਨੂੰ ਕਰਜ਼ੇ ‘ਤੇ ਵਿਆਜ ‘ਚ ਛੋਟ, ਛੋਟੇ ਕਾਰੋਬਾਰੀਆਂ ਤੇ ਉਦਯੋਗਪਤੀਆਂ ਲਈ ਕ੍ਰੈਡਿਟ ਗਾਰਟੀ ਵਧਾਉਣ, ਗਰਭਵਤੀ ਮਹਿਲਾਵਾਂ ਅਤੇ ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਯੋਜਨਾਵਾਂ ਸ਼ਾਮਲ ਹਨ।
ਸ੍ਰੀ ਮੋਦੀ ਨੇ ਨੋਟਬੰਦੀ ਤੋਂ ਬਾਅਦ ਪਹਿਲੀ ਵਾਰ ਰਾਸ਼ਟਰ ਦੇ ਨਾਂਅ ਲਗਭਗ 45 ਮਿੰਟਾਂ ਦੇ ਆਪਣੇ ਸੰਬੋਧਨ ‘ਚ ਕਿਹਾ ਕਿ ਬੈਂਕਾਂ ‘ਚ ਇੰਨੀ ਮਾਤਰਾ ‘ਚ ਪੈਸਾ ਆ ਚੁੱਕਿਆ ਹੈ ਜਿੰਨਾ ਹੁਣ ਤੱਕ ਕਦੇ ਨਹੀਂ ਆਇਆ

ਪ੍ਰਸਿੱਧ ਖਬਰਾਂ

To Top