Breaking News

ਨਸ਼ੀਲੇ ਪਦਾਰਥਾਂ ਬਾਰੇ ਕੌਮੀ ਕਾਰਜਯੋਜਨਾ ਬਣਾਏ ਕੇਂਦਰ : ਸੁਪਰੀਮ ਕੋਰਟ

ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਸਕੂਲੀ ਬੱਚਿਆਂ ਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਦੂਰ ਰੱਖਣ ਲਈ ਛੇ ਮਹੀਨਿਆਂ ਅੰਦਰ ਕੌਮੀ ਕਾਰਜ ਯੋਜਨਾ ਬਣਾਉਣ ਦਾ ਕੇਂਦਰ ਸਰਕਾਰ ਦਾ ਅੱਜ ਨਿਰਦੇਸ਼ ਦਿੱਤਾ।।
ਮੁੱਖ ਜੱਜ ਟੀ ਐਸ ਠਾਕੁਰ ਤੇ ਜਸਟਿਸ ਵੀ ਵਾਈ ਚੰਦਰਚੂੜ ਦੀ ਬੈਂਚ ਨੇ ਨੋਬਲ ਪੁਰਸਕਾਰ ਵਿਜੇਤਾ ਕੈਲਾਸ਼ ਸੱਤਿਆਰਾਥੀ ਦੇ ਸੰਗਠਨ ਬਚਪਨ ਬਚਾਓ ਅੰਦੋਲਨ ਦੀ ਪਟੀਸ਼ਨ ‘ਤੇ ਆਪਣਾ ਫ਼ੈਸਲਾ ਸੁਣਾਉਂਦਿਆਂ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਛੇ ਮਹੀਨਿਆਂ ਅੰਦਰ ਅਜਿਹੀ ਕੌਮੀ ਕਾਰਜਯੋਜਨਾ ਤਿਆਰ ਕਰੇ ਜਿਸ ‘ਚ ਸਕੂਲੀ ਬੱਚਿਆਂ ਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਬਚਾਉਣ ਦੇ ਉਪਾਅ ਸੁਝਾਏ ਗਏ।

ਪ੍ਰਸਿੱਧ ਖਬਰਾਂ

To Top