Breaking News

ਨਾਸਿਰਾ ਸ਼ਰਮਾ ਸਮੇਤ 24 ਸਾਹਿਤਕਾਰਾਂ ਨੂੰ ਇਸ ਵਰ੍ਹੇ ਦਾ ਅਕਾਦਮੀ ਪੁਰਸਕਾਰ

ਨਵੀਂ ਦਿੱਲੀ। ਹਿੰਦੀ ਦੀ ਪ੍ਰਸਿੱਧ ਲੇਖਿਕਾ ਨਾਸਿਰਾ ਸ਼ਰਮਾ, ਅੰਗਰੇਜੀ ਦੇ ਚਰਚਿਤ ਲੇਖਕ ਜੇਰੀ ਪਿੰਟੋ ਤੇ ਉਰਦੂ ਦੇ ਅਲੋਚਕ ਨਿਜਾਮ ਸਿਦਿੱਕੀ ਸਮੇਤ 24 ਸਾਹਿਤਕਾਰਾਂ ਨੂੰ ਇਸ ਵਰ੍ਹੇ ਦਾ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਅਕਾਦਮੀ ਦੇ ਸਕੱਤਰ ਕੇ. ਸ੍ਰੀ ਨਿਵਾਸਨ ਨੇ ਅੱਜ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ।
ਉਨ੍ਹਾਂ ਦੱਸਿਆ ਕਿ ਅਕਾਦਮੀ ਦੇ ਪ੍ਰਧਾਨ ਵਿਸ਼ਵਨਾਥ ਪ੍ਰਸਾਦ ਤਿਵਾੜੀ ਦੀ ਪ੍ਰਧਾਨਗੀ ‘ਚ ਕਾਰਜਕਾਰੀ ਮੰਡਲ ਦੀ ਬੈਠਕ ‘ਚ ਇਨ੍ਹਾਂ ਪੁਰਸਕਾਰ ਪਾਉਣ ਵਾਲੇ ਸਾਹਿਤਕਾਰਾਂ ਦੇ ਨਾਂਵਾਂ ਨੂੰ ਮਨਜ਼ੂਰੀ ਦਿੱਤੀ ਗਈ।

ਪ੍ਰਸਿੱਧ ਖਬਰਾਂ

To Top