Breaking News

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵੱਲੋਂ ਅਸਤੀਫ਼ਾ

ਸਿਡਨੀ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਾੱਨ ਕੀ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਸ੍ਰੀ ਕੀ ਨ ੇਕਿਹਾ ਕਿ ਉਨ੍ਹਾਂ ਲਈ ਸਿਆਸਤ ਛੱਡਣ ਦਾ ਇਹ ਸਹੀ ਸਮਾਂ ਹੈ।
ਉਨ੍ਹਾਂ ਕਿਹਾ ਕਿ ਮੈਂ ਹਾਲੇ ਭਵਿੱਖ ਲਈ ਕੋਈ ਯੋਜਨਾ ਨਹੀ ਬਣਾਈ ਪਰ ਸੰਸਦ ‘ਚ ਬਣਿਆ ਰਹਾਂਗਾ ਤਾਂਕਿ ਉਨ੍ਹਾਂ ਦਾ ਚੋਣ ਹਲਾਕਾ ਜ਼ਿਮਨੀ ਚੋਣ ਤੋਂ ਬਚਿਆ ਰਹੇ।

ਪ੍ਰਸਿੱਧ ਖਬਰਾਂ

To Top