Breaking News

ਨੋਟਬੰਦੀ : ਆਧਾਰ ਪੇਮੈਂਟ ਐਪ ਕੱਲ੍ਹ ਹੋਵੇਗਾ ਲਾਂਚ

ਨਵੀਂ ਦਿੱਲੀ। ਭਾਰਤ ‘ਚ ਕੈਸ਼ਲੈਸ ਲੈਣ-ਦੇਣ ਲਈ ਬੀਤੇ 8 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਦਾ ਐਲਾਨ ਕਰਨ ਤੋਂ ਬਾਅਦ ਦੇਸ਼ ‘ਚ ਸਾਰੀਆਂ ਸਿਆਸੀ ਪਾਰਟੀਆਂ, ਅਰਥਸ਼ਾਸਤਰੀਆਂ, ਰੇਟਿੰਗ ਏਜੰਸੀਆਂ ਦੀ ਆਲੋਚਨਾ ਦਾ ਸਾਹਮਣਾ ਕਰ ਰਹੀ ਸਰਕਾਰ ਨੇ ਕਰਾਰਾ ਜਵਾਬ ਦੇਣ ਦਾ ਮਨ ਬਣਾ ਲਿਆ ਹੈ।ਇਸ ਲਈ ਮਸ਼ਤੈਦੀ ਨਾਲ ਤਿਆਰੀ ਸ਼ੁਰੂ ਕਰ ਦਿਤੀ ਹੈ। ਸਰਕਾਰ ਨੇ ਆਧਾਰ ਕਾਰਡ ਰਾਹੀਂ ਕੈਸ਼ਲੈਸ ਲੈਣ-ਦੇਣ ਕਰਨ ਲਈ ਆਧਾਰ ਪੇਮੈਂਟ ਐਪ ਦੀ ਦਿਸਾ ‘ਚ ਜੰਗੀ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਜਲਦ ਹੀ ਇਸ ਐਲਪ ੂ ਲੋਕਾਂ ਦੇ ਸਾਹਮਣੇ ਪੇਸ਼ ਕਰੇਗੀ।

ਪ੍ਰਸਿੱਧ ਖਬਰਾਂ

To Top