Breaking News

ਨੋਟਬੰਦੀ ਦਾ ਵਿਕਾਸ ‘ਤੇ ਮਾੜਾ ਅਸਰ ਨਹੀਂ : ਜੇਤਲੀ

ਨਵੀਂ ਦਿੱਲੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਨੋਟਬੰਦੀ ਤੋਂ ਬਾਅਦ ਅਸਿੱਧੇ ਟੈਕਸ ਮਾਲੀਆ ਇਕੱਠਾ ਕਰਨ ਚ ਭਾਰੀ ਵਾਧੇ ਦੇ ਹਵਾਲਾ ਦਿੰਦਿਆਂ ਅੱਜ ਕਿਹਾ ਕਿ 500 ਤੇ ਇੱਕ ਹਜ਼ਾਰ ਰੁਪਏ ਦੇ ਪੁਰਾਣੇ ਨੋਟ ਬੰਦ ਕੀਤੇ ਜਾਣ ਦਾ ਅਰਥ ਵਿਵਸਥਾ ‘ਤੇ ਕੋਈ ਉਲਟਾ ਆਸਰ ਨਹੀਂ ਪਵੇਗਾ।
ਉਨ੍ਹਾਂ ਕਿਹਾ ਕਿ ਆਲੋਚਕਾਂ ਦਾ ਖਦਸ਼ਾ ਨਿਰਮੂਲ ਸਾਬਤ ਹੋ ਚੁੱਕਿਆ ਹੈ।

ਪ੍ਰਸਿੱਧ ਖਬਰਾਂ

To Top