Breaking News

ਨੋਟਬੰਦੀ : ਦਿੱਲੀ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਇਸ ਵਾਰ ਤਨਖ਼ਾਹ !

ਮਨੀਸ਼ ਸਿਸੋਦੀਆ ਨੇ ਕਿਹਾ ਪੈਸੇ ਨਹੀਂ ਹਨ

ਨਵੀਂ ਦਿੱਲੀ। ਹੋ ਸਕਦਾ ਹੈ ਕਿ ਦਿੱਲੀ ਸਰਕਾਰ ਦੇ ਮੁਲਾਜ਼ਮਾਂ ਨੂੰ ਇਸ ਮਹੀਨੇ ਤਨਖ਼ਾਹ ਸ਼ਾਇਦ ਨਾ ਮਿਲੇ। ਜੇਕਰ ਦਿੰਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਮੰਨੀਏ ਤਾਂ ਅਜਿਹਾ ਹੋਣਾ ਸੰਭਵ ਵੀ ਹੈ।
ਦਰਅਸਲ ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਨੋਟਬੰਦੀ ਤੋਂ ਬਾਅਦ ਦਿੱਲੀ ਸਰਕਾਰ ਦਾ  ਟੈਕਸ ਕਲੈਕਸ਼ਨ 50 ਪ੍ਰਸੈਂਟ ਤੱਕ ਡਿੱਗ ਗਿਆ ਹੈ ਜਿਸ ਨਾਲ ਸਰਕਾਰ ਕੋਲ ਕਰਮਚਾਰੀਆਂ ਨੂੰ ਸੈਲਰੀ ਦੇਣ ਲਾਇਕ ਪੈਸਾ ਨਹੀਂ ਹੈ।

ਪ੍ਰਸਿੱਧ ਖਬਰਾਂ

To Top