Breaking News

ਨੋਟਬੰਦੀ : ਦਿੱਲੀ ਦੇ ਵਕੀਲ ਰੋਹਿਤ ਟੰਡਨ ਗ੍ਰਿਫ਼ਤਾਰ

ਨਵੀਂ ਦਿੱਲੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ‘ਚ ਦਿੱਲੀ ਦੇ ਵਕੀਲ ਰੋਹਿਤ ਟੰਡਨ ਨੂੰ ਕੱਲ੍ਹ ਦੇਰ ਰਾਤ ਇੱਥੇ ਗ੍ਰਿਫ਼ਤਾਰ ਕਰ ਲਿਆ। ਵਕੀਲ ‘ਤੇ 76 ਕਰੋੜ ਰੁਪਏ ਦੇ ਪੁਰਾਣੇ ਨੋਟ ਨੂੰ ਨਵੇਂ ਨੋਟਾਂ ਤੋਂ ਬਦਲ ਕੇ ਕਾਲੇ ਧਨ ਨੂੰ ਸਫੈਦ ਕਰਨ ਦਾ ਦੋਸ਼ ਹੈ। ਅਪਰਾਧ ਸਾਖਾ ਤੇ ਦਿੱਲੀ ਪੁਲਿਸ ਦੀ ਸਾਂਝੀ ਟੀਮ ਨੇ ਬੀਤੀ 11 ਦਸੰਬਰ ਨੂੰ ਉਨ੍ਹਾਂ ਦੇ ਦਫ਼ਤਰ ਅਤੇ ਘਰੇ ਛਾਪਾ ਮਾਰ ਕੇ 13.5 ਕਰੋੜ ਰੁਪਏ ਬਰਾਮਦ ਕੀਤੇ ਸਨ ।

ਪ੍ਰਸਿੱਧ ਖਬਰਾਂ

To Top