Breaking News

ਨੋਟਬੰਦੀ ਨਾਲ ਸੇਵਾ ਖੇਤਰ ‘ਚ ਵੱਡੀ ਗਿਰਾਵਟ

Service

ਮੁੰਬਈ। ਪੰਜ ਸੌ ਰੁਪਏ ਤੇ ਇੱਕ ਹਜ਼ਾਰ ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦੇ ਸਰਕਾਰ ਦੇ ਫ਼ੈਸਲੇ ਨਾਲ ਨਵੰਬਰ ਸੇਵਾ ਖੇਤਰ ‘ਚ ਜ਼ਬਰਦਸਤ ਗਿਰਾਵਟ ਵੇਖੀ ਗਈ।ਇਸ ਦਾ ਇਕੋਈ ਦਾ ਭਾਰਤ ਸੇਵਾ ਕਾਰੋਬਾਰ ਗੀਤਵਿਧੀ ਸੂਚਕ ਅੰਕ ਅਕਤੂਬਰ ਦੇ 54.5 ਤੋਂ ਘਟ ਕੇ 46.7 ‘ਤੇ ਆ ਗਿਆ। ਸੂਚਕ ਅੰਕ ਦਾ 50 ਤੋਂ ਹੇਠਾਂ ਰਹਿਣਾ ਖੇਤਰ ‘ਚ ਗਿਰਾਵਟ ਵਿਖਾਉਂਦਾ ਹੈ ਜਦੋਂ ਕਿ ਇਸ ਤੋਂ ਉੱਪਰ ਰਹਿਣਾ ਵਾਧੇ ਨੂੰ ਪ੍ਰਮਾਣਿਤ ਕਰਦਾ ਹੈ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top