Breaking News

ਨੋਟਬੰਦੀ : ਮੋਦੀ ਅੱਜ ਕਰਨਗੇ ਅਰਥਸ਼ਾਸ਼ਤਰੀਆਂ ਨਾਲ ਚਰਚਾ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੋਟਬੰੀ ਦੇ ਮੱਦੇਨਜ਼ਰ ਪੈਦਾ ਹੋਈ ਨਗਦੀ ਦੀ ਤੰਗੀ ਅਤੇ ਇਸ ਦੇ ਅਰਥਵਿਵਸਥਾ ‘ਤੇ ਪੈ ਰਹੇ ਮਾੜੇ ਪ੍ਰਭਾਵਾਂ ‘ਤੇ ਅੱਜ ਨੀਤੀ ਕਮਿਸ਼ਨ ‘ਚ ਅਰਥਸ਼ਾਸ਼ਤਰੀਆਂ ਨਾਲ ਚਰਚਾ ਕਰਨਗੇ। ਅਧਿਕਾਰਕ ਸੂਤਰਾਂ ਅਨੁਸਾਰ ਇਸ ਬੈਠਕ ‘ਚ ਹਿੱਸਾ ਲੈਣ ਲਈ 15 ਅਰਥਸ਼ਾਸਤਰੀ ਤੇ ਆਰਥਿਕ ਮਾਹਿਰ ਸੱਦੇ ਗਏ ਹਨ।

ਪ੍ਰਸਿੱਧ ਖਬਰਾਂ

To Top