Breaking News

ਨੋਟਬੰਦੀ : 15 ਤੱਕ ਹੀ ਚੱਲਣਗੇ 500 ਦੇ ਪੁਰਾਣੇ ਨੋਟ

ਨਵੀਂ ਦਿੱਲੀ। ਨੋਟਬੰਦੀ ਤੋ਼ ਬਾਅਦ ਲੋਕਾਂ ਨੂੰ ਬਿਜਲੀ ਬਿੱਲ ਜਾਂ ਦਵਾਈ ਖ਼ਰੀਦਣ ਵਰਗੇ ਕੁਝ ਜਰੂਰੀ ਕੰਮਾਂ ‘ਚ 500 ਰੁਪੈ ਦੇ ਪੁਰਾਣੇ ਨੋਟ ਵਰਤਣ ਦੀ ਰਿਆਇਤ ਵੀਰਵਾਰ ਰਾਤ ਤੋਂ ਬਾਅਦ ਖ਼ਤਮ ਹੋ ਜਾਵੇਗੀ। ਕਈ ਥਾਵਾਂ ‘ਤੇ ਇਹ ਖ਼ਬਰ ਚੱਲ ਰਹੀ ਸੀ ਕਿ ਇਨ੍੍ਹਾਂ ਨੋਟਾਂ ਦੀ ਵਰਤੋਂ ਬੁੱਧਵਾਰ ਤੋਂ ਬੰਦ ਹੋ ਜਾਵੇਗੀ ਹਾਲਾਂਕਿ ਵਿੱਤ ਮੰਤਰਾਲੇ ਨੇ ਇਸ ਤੋਂ ਬਾਅਦ ਸਪੱਸ਼ਟ ਕਰਦਿਆਂ ਦੱਸਿਆ ਕਿ ਇਹ ਨੋਟ ਅੱਜ ਨਹੀਂ ਸਗੋਂ 15 ਦਸੰਬਰ ਭਾਵ ਵੀਰਵਾਰ ਅੱਧੀ ਰਾਤ ਤੱਕ ਵਰਤੇ ਜਾ ਸਕਦੇ ਹਨ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top