Breaking News

ਨੌਜਵਾਨਾਂ ਨੂੰ ਉਤਸ਼ਾਹ ਨਾਲ ਫੌਜ ‘ਚ ਭਰਤੀ ਹੋਣ ਦੀ ਸਲਾਹ

Army

ਜੈਪੁਰ। ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਕਰਨਲ ਰਾਜ ਵਰਧਨ ਰਾਠੌੜ ਨੇ ਨੌਜਵਾਨਾਂ ਨੂੰ ਪੂਰੇ ਜੋਸ਼ ਨਾਲ ਫੌਜ ਭਰਤੀ ‘ਚ ਹਿੱਸਾ ਲੈਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਵਾਰ ਬਿਹਤਰ ਢੰਗ ਨਾਲ ਆਯੋਜਨ ਕੀਤਾ ਗਿਆ ਹੈ। ਕਰਨਲ ਰਾਠੌੜ ਨੇ ਅੱਜ ਆਮੇਰ ਕੂੰਡਾ ‘ਚ ਹੋਈ ਫੌਜ ਭਰਤੀ ਦੌੜ ਨੂੰ ਹਰੀ ਝੰਡਾ ਦਿਖਾ ਕੇ ਰਵਾਨਾ ਕੀਤਾ।
ਉਨ੍ਹਾਂ ਕਿਹਾ ਕਿ ਅੱਜ ਦੇਸ ਭਗਤੀ ਦਾ ਮਾਹੌਲ ਹੈ ਤੇ ਇਸ ਭਰਤੀ ‘ਚ ਵੱਡੀ ਗਿਣਤੀ ‘ਚ ਲਗਭਗ 30 ਹਜ਼ਾਰ ਨੌਜਵਾਨ ਹਿੱਸਾ ਲੈ ਰਹੇ ਹਨ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top