Breaking News

ਪਾਕਿਸਤਾਨੀ ਅਧਿਕਾਰੀ ਟਰੰਪ ਦੀ ਟੀਮ ਨਾਲ ਕਰਨਗੇ ਗੱਲਬਾਤ

ਵਾਸ਼ਿੰਗਟਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵਿਦੇਸ਼ੀ ਮਾਮਲਿਆਂ ਦੇ ਸਹਾਇਕ ਸਲਾਹਕਾਰ ਤਾਰੀਕ ਫਾਤਮੀ ਦੀ ਅਗਵਾਈ ‘ਚ ਪਾਕਿਸਤਾਨੀ ਅਧਿਕਾਰੀਆਂ ਦੀ ਇੱਕ ਟੀਮ ਅਮਰੀਕਾ ਆ ਰਹੀ ਹੈ ਜੋ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧਿਕਾਰੀਆਂ ਦੀ ਟੀਮ ਨਾਲ ਗੱਲਬਾਤ ਕਰੇਗਾ।
ਪਾਕਿਸਤਾਨ ਦੇ ਅਮਰੀਕਾ ਸਥਿੱਤ ਰਾਜਦੂਤ ਜਲੀਲ ਅੱਬਾਸ ਜਿਲਾਨੀ ਨੇ ਦੱਸਿਆ ਕਿ ਪਾਕਿਸਤਾਨੀ ਅਧਿਕਾਰੀਆਂ ਦੀ ਟੀਮ ਓਬਾਮਾ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਵੀ ਮਿਲੇਗੀ।

ਪ੍ਰਸਿੱਧ ਖਬਰਾਂ

To Top