Breaking News

ਪਾਕਿਸਤਾਨ ‘ਚ ਪੰਜ ਹਜ਼ਾਰ ਦੇ ਨੋਟ ਨੂੰ ਬੰਦ ਕਰਨ ਦਾ ਮਤਾ ਪਾਸ

ਇਸਲਾਮਾਬਾਦ। ਪਾਕਿਸਤਾਨ ਨੇ ਨੋਟਬੰਦੀ ‘ਤੇ ਆਪਣੇ ਗੁਆਂਢੀ ਦੇਸ਼ ਭਾਰਤ ਤੋਂ ਪ੍ਰੇਰਨਾ ਲੈਂਦਿਆਂ ਕਾਲੇ ਧਨ ਨਾਲ ਨਜਿੱਠਣ ਲਈ ਆਪਣੇ ਪੰਜ ਹਜ਼ਾਰ ਰੁਪਏ ਦੇ ਨੋਟਾਂ ਨੂੰ ਬੰਦ ਕੀਤੇ ਜਾਣ ਦੇ ਮਤੇ ਨੂੰ ਪਾਸ ਕਰ ਦਿੱਤਾ ।
ਪਾਕਿਸਤਾਨੀ ਅਖ਼ਬਾਰ ਡਾਅਨ ਮੁਤਾਬਕ ਸੰਸਦ ‘ਚ ਸੋਮਵਾਰ ਨੂੰ ਇਹ ਮਤਾ ਪਾਸ ਹੋਇਆ।
ਪਾਕਿਸਤਾਨ ਮੁਸਲਿਮ ਲੀਗ ਦੇ ਸੀਨੇਟਰ ਉਸਮਾਨ ਸੈਫ ਉੱਲਾ ਖਾਨ ਨੇ ਉੱਚ ਸਦਨ ‘ਚ ਇਸ ਮਤੇ ਨੂੰ ਪੇਸ਼ ਕੀਤਾ ਸੀ, ਜਿਸ ਨੂੰ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ।

ਪ੍ਰਸਿੱਧ ਖਬਰਾਂ

To Top