Breaking News

ਪੀਐੱਫ ‘ਤੇ ਵਿਆਜ਼ ਦਰ ਘਟ ਕੇ 8.65 ਫੀਸਦੀ

EPFOj

ਨਵੀਂ ਦਿੱਲੀ। ਕਰਮਚਾਰੀ ਭਵਿੱਖ ਫੰਡ (ਈਪੀਐਫ) ਨੇ ਵਿੱਤੀ ਵਰ੍ਹੇ 2016-17 ਲਈ ਭਵਿੱਖ ਫੰਡ ‘ਚ ਜਮ੍ਹਾ ਰਾਸ਼ੀ ‘ਤੇ ਵਿਆਜ਼ ਦਰ 8.80 ਫੀਸਦੀ ਤੋਂ ਘਟਾ ਕੇ 8.65 ਫੀਸਦੀ ਸਾਲਾਨਾ ਕਰ ਦਿੱਤੀ ਹੈ।
ਕੇਂਦਰੀ ਮੰਤਰੀ ਕਿਰਤ ਤੇ ਰੁਜ਼ਗਾਰ ਮੰਤਰੀ ਬੰਡਾਰੂ ਦੱਤ੍ਰੇਅ ਦੀ ਪ੍ਰਧਾਨਗੀ ‘ਚ ਹੋਈ ਈਪੀਐੱਫਓ ਦੀ ਬੈਠਕ ‘ਚ ਇਹ ਫ਼ੈਸਲਾ ਕੀਤਾ। ਬੈਠਕ ‘ਚ ਪੀਐੱਫ ‘ਚ ਜਮ੍ਹਾ ਰਾਸ਼ੀ ਦੀ ਵਿਆਜ਼ ਦਰ ‘ਚ 0.15 ਫੀਸਦੀ ਦੀ ਕਟੌਤੀ ਕੀਤੀ ਗਈ ਹੈ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top