Breaking News

ਪੀਐੱਮ ਮੋਦੀ ਨੂੰ ਨਹੀਂ ਸੱਦ ਸਕਦੀ ਲੋਕ ਲੇਖਾ ਕਮੇਟੀ

modi 3

ਏਜੰਸੀ ਨਵੀਂ ਦਿੱਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੋਟਬੰਦੀ ਦੇ ਮਾਮਲੇ ਦੀ ਜਾਂਚ ਕਰ ਰਹੀ ਸੰਸਦ ਦੀ ਲੋਕ ਲੇਖਾ ਕਮੇਟੀ ਸਾਹਮਣੇ ਸੱਦੇ ਜਾਣ ਨੂੰ ਲੈ ਕੇ ਉੱਠੇ ਵਿਵਾਦ ਦਰਮਿਆਨ ਕਮੇਟੀ ਨੇ ਅੱਜ ਸਪੱਸ਼ਟ ਕੀਤਾ ਕਿ ਉਹ ਕਿਸੇ ਮੰਤਰਾਲੇ ਨੂੰ ਜੁੜੇ ਮਾਮਲੇ ‘ਚ ਅਧਿਕਾਰੀਆਂ ਨੂੰ ਤਾਂ ਇੰਟਰਵਿਊ ਲਈ ਸੱਦ ਸਕਦੀ ਹੈ ਪਰ ਪ੍ਰਧਾਨ ਮੰਤਰੀ ਜਾਂ ਕਿਸੇ ਮੰਤਰੀ ਨੂੰ ਨਹੀਂ ਸੱਦ ਸਕਦੀ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top