Breaking News

ਪੁਰਾਣੇ ਨੋਟ ਖ਼ਤਮ ਕਰਨ ਲਈ ਆਰਡੀਨੈਂਸ ਲਾਗੂ

ਨਵੀਂ ਦਿੱਲੀ। ਇੱਕ ਹਜ਼ਾਰ ਅਤੇ 500 ਰੁਪਏ ਦੇ ਪੁਰਾਣੇ ਨੋਟਾਂ ਨੂੰ ਰੱਖਣਾ ਹੁਣ ਭਾਰੀ ਪੈ ਸਕਦਾ ਹੈ ਕਿਉਂਕਿ ਬੰਦ ਕੀਤੇ ਜਾ ਚੁੱਕੇ ਪੁਰਾਣੇ ਨੋਟਾਂ ਨੂੰ ਲੈ ਕੇ ਰਿਜ਼ਰਵ ਬੈਂਕ ਦੀ ਦੇਣਦਾਰੀ ਤੇ ਸਰਕਾਰ ਦੀ ਗਾਰੰਟੀ ਨੂੰ ਖ਼ਤਮ ਕਰਨ ਲਈ ਇਨ੍ਹਾਂ ਨੋਟਾਂ ਨੂੰ ਰੱਖਣ ਨੂੰ ਅਪਰਾਧ ਐਲਾਨੇ ਜਾਣ ਨਾਲ ਜੁੜੇ ਆਰਡੀਨੈਂਸ ਨੂੰ ਲਾਗੂ ਕਰ ਦਿੱਤਾ ਗਿਆ ਹੈ।

ਪ੍ਰਸਿੱਧ ਖਬਰਾਂ

To Top