Breaking News

ਪੂਰਬੀ ਇੰਫਾਲ ‘ਚ ਲੱਗਿਆ ਕਰਫਿਊ

ਇੰਫਾਲ। ਮਣੀਪੁਰ ਦੇ ਪੂਰਬੀ ਇੰਫਾਲ ਖੇਤਰ ‘ਚ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅੱਜ ਕਰਫਿਊ ਲਾ ਦਿੱਤਾ ਗਿਆ।
ਪੂਰਬੀ ਇੰਫਾਲ ਦੇ ਜ਼ਿਲ੍ਹਾ ਅਧਿਕਾਰੀ ਨਿੰਗਥੋਊਜਮ ਜਿਓਫ੍ਰੀ ਨੇ ਕਿਹਾ ਕਿ ਇਲਾਕੇ ‘ਚ ਅਸਥਿਰਤਾ ਫੈਲਾਏ ਜਾਣ ਦੀ ਰਿਪੋਰਟ ਮਿਲੀ ਹੈ ਜਿਸ ਨਾਲ ਸ਼ਾਂਤੀ ਤੇ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ।
ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਾਅ ਲਈ ਧਾਰਾ 144 ਦੀ ਉਪ ਧਾਰਾ 2 ਤਹਿਤ ਇਲਾਕੇ ‘ਚ ਕਰਫਿਊ ਲਾ ਦਿੱਤਾ ਗਿਆ।

ਪ੍ਰਸਿੱਧ ਖਬਰਾਂ

To Top